Punjab

Bhagwant Mann ਦੇ ਹੂਲੜਬਾਜ ਕਰ ਰਹੇ ਹਨ ਪਰੇਸ਼ਾਨ- ਢਿੱਲੋਂPunjabkesari TV

4 years ago

ਸੰਗਰੂਰ- ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਆਪ ਦੇ ਉਮੀਦਵਾਰ ਭਗਵੰਤ ਮਾਨ 'ਤੇ ਕਾਂਗਰਸ ਦੀਆਂ ਬੈਠਕਾਂ ਚ ਹੁਲੜਬਾਜਾਂ ਨੂੰ ਭੇਜਨ ਦੇ ਇਲਜ਼ਾਮ ਲਗਾਏ ਹਨ.ਜਦਕਿ ਦੂਜੇ ਪਾਸੇ ਭਗਵੰਤ ਦਾ ਕਹਿਣਾ ਹੈ ਕਿ ਆਮ ਜਨਤਾ ਜਾਗਰੁਕ ਹੋਈ ਹੈ ,ਉਨ੍ਹਾਂ ਵਲੋਂ ਕਿਸੇ ਨੂੰ ਸਪਾਂਸਰ ਨਹੀਂ ਕੀਤਾ ਗਿਆਂ ਹੈ.  use shots 04 file file for shots.

NEXT VIDEOS