Punjab

kewal Dhillon ਦਾ Bhagwant Mann ਤੇ Parminder Dhindsa ਨੂੰ ਵੱਡਾ ਚੈਲੇਂਜ!Punjabkesari TV

4 years ago

ਕੇਵਲ ਢਿੱਲੋਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ
ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਹਨ ਕੇਵਲ ਢਿੱਲੋਂ
ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਵਿਰੋਧੀਆਂ ਤੇ ਵਰ੍ਹੇ ਢਿੱਲੋਂ
ਅਕਾਲੀਆਂ ਤੇ ਭਾਜਪਾ ਨੇ ਨਹੀਂ ਕੀਤਾ ਕੋਈ ਵਿਕਾਸ  : ਕੇਵਲ ਢਿੱਲੋਂ
ਸੰਗਰੂਰ ਦੇ ਲੋਕਾਂ ਨਾਲ ਭਗਵੰਤ ਮਾਨ ਨੇ ਕੀਤਾ ਧੋਖਾ   : ਕੇਵਲ ਢਿੱਲੋਂ
ਪਰਮਿੰਦਰ ਢੀਂਡਸਾ ਤੇ ਸੁਖਦੇਵ ਢੀਂਡਸਾ ਨੂੰ ਲਿਆ ਲੰਮੇ ਹੱਥੀ

NEXT VIDEOS