Punjab

ਰੋਡ ਸ਼ੋਅ ਦੌਰਾਨ ਕੇਜਰੀਵਾਲ ਦੇ ਨੌਜਵਾਨ ਨੇ ਮਾਰਿਆ ਥੱਪੜPunjabkesari TV

4 years ago

ਜਗਬਾਣੀ ਟੀ.ਵੀ. 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤਾ ਐ...ਖਬਰ ਦਿੱਲੀ ਤੋਂ ਆ ਰਹੀ ਐ...ਜਿਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਕ ਸ਼ਖਸ਼ ਨੇ ਥੱਪੜ ਮਾਰਿਆ ਐ..ਸ਼ਨੀਵਾਰ ਨੂੰ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਲੋਕ ਸਭਾ ਸੀਟ ਦੇ ਕਰਮਪੁਰਾ ਇਲਾਕੇ 'ਚ ਚੋਣ ਪ੍ਰਚਾਰ ਕਰ ਰਹੇ ਸਨ...ਉਨ੍ਹਾਂ ਦੇ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਨੇ ਉਨ੍ਹਾਂ nu ਥੱਪੜ ਮਾਰ ਦਿੱਤਾ....ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕੱਢ ਰਹੇ ਨੇ ਇਸੇ ਦੌਰਾਨ ਇਕ ਸ਼ਖਸ ਕੇਜਰੀਵਾਲ ਵੱਲ ਵਧਿਆ ਤੇ ਉਸਨੇ ਕੇਜਰੀਵਾਲ ਦੇ ਥੱਪੜ ਜੜ੍ਹ ਦਿੱਤਾ...ਜਿਸਤੋਂ ਬਾਅਦ ਉਹ ਭੱਜਣ ਲੱਗਾ ਤਾਂ ਕੇਜਰੀਵਾਲ ਦੇ ਸਮਰਥਕਾਂ ਨੇ ਉਸਨੂੰ ਫੜ੍ਹ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ....ਪੁਲਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਐ...
 

NEXT VIDEOS