Punjab

ਵੇਖੋ ਗਿਆਨ ਤੇ ਜੇਬ ਪੱਖੋਂ ਕਿੰਨੀ Rich ਹੈ Kejriwal ਦੀ cebinetPunjabkesari TV

4 years ago

ਦਿੱਲੀ 'ਚ ਕੇਜਰੀਵਾਲ ਸਰਕਾਰ ਦੀ ਤੀਜੀ ਪਾਰੀ ਸ਼ੁਰੂ ਹੋ ਚੁੱਕੀ ਐ... ਕੇਜਰੀਵਾਲ ਦਾ ਮੰਤਰੀ ਮੰਡਲ ਵੀ ਤਿਆਰ ਹੋ ਗਿਆ ਐ ... ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਐ ... ਹਾਲਾਂਕਿ ਇਕ-ਦੋ ਵਿਭਾਗ ਦੀ ਅਦਲੀ-ਬਦਲੀ ਤੋਂ ਇਲਾਵਾ ਪਿਛਲੀ ਸਰਕਾਰ ਵਾਲੇ ਮੰਤਰੀਆਂ ਨੂੰ ਹੀ ਇਕ ਵਾਰ ਫਿਰ ਤੋਂ ਉਹੀ ਵਿਭਾਗਾਂ ਦੀ ਕਮਾਨ ਸੌਂਪੀ ਗਈ ਐ... ਗੱਲ ਕਰੀਏ ਕੇਜਰੀਵਾਲੇ ਦੇ ਮੰਤਰੀ ਮੰਡਲ ਦੀ ...ਤਾਂ ਹਰ ਮੰਤਰੀ ਇਕ ਤੋਂ ਵਧ ਕੇ ਇਕ ਪੜ੍ਹਿਆ ਲਿਖਿਆ ਐ... ਕੋਈ ਵਕੀਲ ਹੈ, ਤਾਂ ਕੋਈ ਸਮਾਜਸ਼ਾਸਤਰੀ ...ਤੇ ਕਿਸੇ ਕੋਲ ਪੱਤਰਕਾਰਤਾ ਦੀ ਡਿਗਰੀ ਐ ... ਕੇਜਰੀਵਾਲ ਦੇ ਮੰਤਰੀ ਜਿਥੇ ਗਿਆਨ ਪੱਖੋਂ ਅਮੀਰ ਨੇ...ਉਥੇ ਹੀ ਪੈਸੇ ਪੱਖੋਂ ਵੀ 7 'ਚੋਂ 5 ਮੰਤਰੀ ਕਰੋੜਪੜੀ ਨੇ... ਆਓ ਇਕ ਨਜ਼ਰ ਮਾਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟੀਮ 'ਤੇ, ਕਿ ਕੌਣ ਕਿੰਨਾ ਪੜ੍ਹਿਆ ਲਿਖਿਆ ਹੈ...ਤੇ ਕੌਣ ਸਭ ਤੋਂ ਵੱਧ ਅਮੀਰ ਐ...