PUNJAB 2020

Kathua Gangrape ਤੇ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾPunjabkesari TV

1 views 11 months ago


ਇਸ ਵੇਲੇ ਦੀ ਵੱਡੀ ਖਬਰ, ਕਠੂਆ ਗੈਂਗਰੇਪ ਤੇ ਕਤਲ ਮਾਮਲੇ ਵਿਚ ਅਦਾਲਤ ਨੇ ਸੱਤ ਮੁਲਾਜ਼ਮਾਂ 'ਚੋਂ 6 ਨੂੰ ਦੋਸ਼ੀ ਕਰਾਰ ਦਿੱਤਾ ਹੈ। ਪਠਾਨਕੋਟ ਅਦਾਲਤ ਨੇ ਅੱਜ ਇਸ ਮਾਮਲੇ 'ਤੇ ਸੁਣਵਾਈ ਕਰਦੇ ਹੋਏ, ਸਾਂਝੀ ਰਾਮ,ਦੀਪਕ ਖਜੂਰੀਆ,ਵਿਸ਼ਾਲ, ਤਿਲਕ ਰਾਜ, ਆਨੰਦ ਦੱਤਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।