Punjab

Kashmiri ਮੁੰਡੇ ਨੇ ਕੀਤੀਆਂ Captain ਦੀਆਂ ਸਿਫਤਾਂPunjabkesari TV

4 years ago

ਕਸ਼ਮੀਰੀ ਮੁੰਡੇ ਦੀਆਂ ਇਹ ਗੱਲਾਂ ਸੱਚਮੁੱਚ ਦਿਲ ਨੂੰ ਟੁੰਬ ਰਹੀਆਂ ਨੇ..... ਹਰ ਕੋਈ ਇਸ ਮੁੰਡੇ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਿਆ.... ਮੌਕਾ ਸੀ ਈਦ ਦਾ....ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ ਤੋਂ ਦੂਰ ਕਸ਼ਮੀਰੀ ਵਿਦਿਆਰਥੀਆਂ ਦੇ ਦਰਦ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਈਦ ਦੀ ਦਾਵਤ ਦਿੱਤੀ ਤਾਂ ਇਹ ਕਸ਼ਮੀਰੀ ਵਿਦਿਆਰਥੀ ਭਾਵੁਕ ਹੋ ਗਏ..... ਇਸੇ ਭਾਵਨਾਵਾਂ ਦੀ ਲਹਿਰ ਵਿਚ ਇਸ ਕਸ਼ਮੀਰੀ ਵਿਦਿਆਰਥੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਾਂ ਬਾਰੇ ਜੋ ਕਿਹਾ, ਉਹ ਸੁਣਨ ਵਾਲਾ ਹੈ.... 
 

NEXT VIDEOS