Punjab

Maharashtra 'ਚ ਫਸੀਆਂ Kashmiri Girls ਲਈ ਮਸੀਹਾ ਬਣਿਆ SikhPunjabkesari TV

4 years ago

 #Maharashtra #KashmiriGirls #HarminderSinghAhluwalia 

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਦੀਆਂ  ਕੁੜੀਆਂ 'ਤੇ ਜਿਸ ਤਰ੍ਹਾਂ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ.... ਉਸ ਨੂੰ ਲੈ ਕੇ ਕਸ਼ਮੀਰੀ ਧੀਆਂ ਦੇ ਮਾਪੇ ਕਾਫੀ ਪਰੇਸ਼ਾਨ ਨੇ.... ਇਸੇ ਲਈ ਕਸ਼ਮੀਰ ਤੋਂ ਬਾਹਰ ਰਹਿੰਦੀਆਂ ਕੁੜੀਆਂ ਘਰ ਵਾਪਸੀ ਕਰ ਰਹੀਆਂ ਨੇ.... ਤਾਂ ਜੋ ਕਿਸੀ ਤਰ੍ਹਾਂ ਦੀ ਅਨਹੋਣੀ ਤੋਂ ਬਚਿਆ ਜਾ ਸਕੇ..... ਪਰ ਹੁਣ ਇਨ੍ਹਾਂ ਧੀਆਂ ਨੂੰ ਸਾਥ ਮਿਲ ਗਿਆ ਹੈ ਸਿੱਖਾਂ ਦਾ..... ਦਿੱਲੀ ਦੇ ਸਿੱਖ ਹਰਮਿਦੰਰ ਸਿੰਘ ਆਹਲੂਵਾਲੀਆਂ ਤੇ ਉਨ੍ਹਾਂ ਦੇ ਦੋਸਤਾਂ ਨੇ ਮਿਲ ਕੇ ਕਸ਼ਮੀਰੀ ਕੁੜੀਆਂ ਲਈ 4 ਲੱਖ ਰੁਪਏ ਇਕੱਠੇ ਕੀਤੇ .... ਤੇ ਮਹਾਰਾਸ਼ਟਰਾ ਵਿਚ ਫਸੀਆਂ 34 ਕਸ਼ਮੀਰੀ ਕੁੜੀਆਂ ਨੂੰ ਟਿਕਟਾਂ ਲੈ ਕੇ ਦਿੱਤੀਆਂ.... ਇੰਨਾਂ ਹੀ ਨਹੀਂ ਹਰਮਿੰਦਰ ਸਿੰਘ ਤੇ ਉਨ੍ਹਾਂ ਦੇ ਤਿੰਨ ਸਾਥੀ ਕਸ਼ਮੀਰੀ ਕਸ਼ਮੀਰੀ ਕੁੜੀਆਂ ਨੂੰ ਸ਼੍ਰੀਨਗਰ ਛੱਡਣ ਵੀ ਗਏ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਈ ਜਾ ਸਕੇ.... 
 

NEXT VIDEOS