Punjab

ਕਰਵਾਚੌਥ ਵਾਲੇ ਦਿਨ ਮਹਿਲਾ ਦੀ ਮੌਤ, ਪਰਿਵਾਰ ਨੇ ਲਾਏ ਪਤੀ 'ਤੇ ਦੋਸ਼Punjabkesari TV

4 years ago

ਕਰਵਾਚੌਥ ਵਾਲੇ ਦਿਨ ਦੀਨਾਨਗਰ ਦੇ ਪਿੰਡ ਬਰਿਆਰ 'ਚ ਇਕ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ...ਮ੍ਰਿਤਕਾ ਦੇ ਪਰਿਵਾਰ ਨੇ ਆਪਣੇ ਜਵਾਈ 'ਤੇ ਕਤਲ ਦੇ ਦੋਸ਼ ਲਗਾਏ ਨੇ.. ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨਾਲ ਉਸਦਾ ਪਤੀ ਰੋਜਾਨਾ ਕੁੱਟਮਾਰ ਕਰਦਾ ਸੀ। ਪਰਿਵਾਰ ਦਾ ਇਹ ਵੀ ਦੋਸ਼ ਐ ਕਿ ਉਸਦੇ ਬਾਹਰ ਕਿਸੇ ਲੜਕੀ ਨਾਲ ਨਜਾਇਜ ਸਬੰਧ ਵੀ ਸਨ...ਜਿਸ ਤੋਂ ਨੀਤੂ ਉਸਨੂੰ ਰੋਕਦੀ ਸੀ ਤੇ ਇਸੇ ਕਰਕੇ ਉਹ ਕੁੱਟਮਾਰ ਕਰਦਾ ਸੀ....

NEXT VIDEOS