Punjab

ਢੀਂਡਸਾ ਦਾ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ!Punjabkesari TV

4 years ago

ਸੁਲਤਾਨਪੁਰ ਲੋਧੀ ਪਹੁੰਚੇ ਪਰਮਿੰਦਰ ਢੀਂਡਸਾ
ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਬਣਾਈ ਰੂਪਰੇਖਾ
ਇਕ ਮੰਚ 'ਤੇ ਹੋਣਗੇ ਸਾਰੇ ਧਾਰਮਿਕ ਸਮਾਗਮ  : ਢੀਂਡਸਾ
ਕਰਤਾਰਪੁਰ ਲਾਂਘੇ 'ਤੇ ਵੀ ਬੋਲੇ ਪਰਮਿੰਦਰ ਢੀਂਡਸਾ
'ਅਕਤੂਬਰ ਦੇ ਅਖੀਰ ਤੱਕ ਹੋ ਜਾਣ ਸਾਰੇ ਪ੍ਰਬੰਧ ਮੁਕੰਮਲ'
'ਪਾਕਿ ਨੂੰ ਕਰਾਂਗੇ ਅਪੀਲ, 20 ਡਾਲਰ ਦੀ ਹਟਾਈ ਜਾਵੇ ਸ਼ਰਤ'
ਨਵਜੋਤ ਸਿੱਧੂ ਨੂੰ ਵੀ ਮਿਲਣਾ ਚਾਹੀਦਾ ਕ੍ਰੇਡਿਟ : ਢੀਂਡਸਾ