Punjab

20 ਡਾਲਰ ਫੀਸ 'ਤੇ ਚੰਦੂਮਾਜਰਾ ਦੀ ਸ਼੍ਰੌਮਣੀ ਕਮੇਟੀ ਨੂੰ ਸਲਾਹPunjabkesari TV

4 years ago

ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਹੁਣ ਅਕਾਲੀ ਦਲ ਦੇ ਸਿਨੀਅਰ ਲੀਡਰ ਅਤੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ੨੦ ਡਾਲਰ ਫੀਸ 'ਤੇ ਆਪਣਾ ਸੁਝਾਅ ਦਿੱਤਾ ਹੈ.ਬਾਜਵਾ ਨਾਲ ਸੁਰ ਨਾਲ ਸੁਰ ਮਿਲਾਉਂਦੀਆਂ ਚੰਦੂਮਾਜਰਾ ਨੇ ਕੇਂਦਰ,ਸੂਬਾ ਸਰਕਾਰ ਦੇ ਨਾਲ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਤੋਂ   ਗਰੀਬ ਸੰਗਤ ਦਾ ਖਰਚਾ ਚੁੱਕਣ ਦੀ ਮੰਗ ਕੀਤੀ ਹੈ.

NEXT VIDEOS