Punjab

Kartarpur Corridor 'ਤੇ ਜਲਦੀ ਮਿਲੇਗੀ ਖੁਸ਼ਖਬਰੀ ?Punjabkesari TV

5 years ago

ਕਰਤਾਰਪੁਰ ਲਾਂਘੇ 'ਤੇ ਦੇਸ਼ ਦੀ ਜਨਤਾ ਨੂੰ ਖਾਸਕਰ ਸਿੱਖਾਂ ਨੂੰ ਜਲਦੀ ਹੀ ਖੁਸ਼ਖਬਰੀ ਮਿਲ ਸਕਦੀ ਹੈ। ਲਾਂਘੇ ਲਈ ਹਾਈ ਲੈਵਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਦੋਵੇਂ ਦੇਸ਼ਾਂ ਦੀਆਂ ਟੈਕਨੀਕਲ ਟੀਮਾਂ ਨੇ ਡੇਰਾ ਬਾਬਾ ਨਾਨਕ ਸਥਿਤ ਬਾਰਡਰ 'ਤੇ ਕੰਡਿਆਲੀ ਤਾਰ ਦੇ ਪਾਰ ਮੀਟਿੰਗ ਕੀਤੀ। ਟੈਂਟਾਂ ਦੀਆਂ ਤਸਵੀਰਾਂ ਜੋ ਤੁਸੀਂ ਤਾਰ ਦੇ ਉਸ ਪਾਰ ਦੇਖ ਰਹੇ ਹੋ ਉਹ ਮੀਟਿੰਗ ਵਾਲੀ ਥਾਂ ਦੀਆਂ ਨੇ, ਜਿੱਥੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਨੇ ਮਿਲਕੇ ਤਕਨੀਕੀ ਪੱਖ 'ਤੇ ਚਰਚਾ ਕੀਤੀ। ਮੀਟਿੰਗ ਦੌਰਾਨ ਸ਼ਰਧਾਲੂਆਂ ਨੂੰ ਕੁਝ ਦਿੱਕਤਾਂ ਜ਼ਰੂਰ ਆਈਆਂ ਕਿਉਂਕੀ ਉਹ ਦਰਸ਼ਨ ਨਹੀਂ ਸਰ ਸਕੇ ਪਰ ਉਨਾਂ ਨੂੰ ਸੰਤੁਸ਼ਟੀ ਹੈ ਕਿ ਗਰਮਾਹਟ ਭਰੇ ਰਿਸ਼ਤਿਆਂ 'ਚ ਵੀ ਦੋਵੇਂ ਦੇਸ਼ ਕਰਤਾਰਪੁਰ ਲਾਂਘੇ ਨੂੰ ਖੋਲਣ ਲਈ ਕੋਸ਼ਿਸ਼ਾਂ ਕਰ ਰਹੇ ਨੇ।

NEXT VIDEOS