PUNJAB 2019

Kartarpur Corridor ਨਾਲ ਜੁੜੀ ਵੱਡੀ ਖਬਰPunjabkesari TV

1 views 4 months ago


ਇਸ ਵੇਲੇ ਦੀ ਵੱਡੀ ਖ਼ਬਰ ਕਰਤਾਰਪੁਰ ਕੋਰੀਡੋਰ ਨਾਲ ਜੁੜੀ ਹੈ.... ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ, ਭਾਰਤ ਵਿਰੋਧੀ ਫੈਸਲੇ ਲੈ ਰਿਹਾ ਹੈ... ਇਸ ਨਾਲ ਕਰਤਾਰਪੁਰ ਕੋਰੀਡੋਰ 'ਤੇ ਵੀ ਸੰਕਟ ਦੇ ਬੱਦਲ ਬਣੇ ਹੋਏ ਸੇ... ਪਰ ਹੁਣ ਪਾਕਿਸਾਤਨ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਕੰਮ ਜਾਰੀ ਰੱਖਿਆ ਜਾਵੇਗਾ।