Punjab

ਚਾਵਲਾ ਨੂੰ ਬੈਠਕ 'ਚ ਸ਼ਾਮਲ ਕਰਨਾ ਪਾਕਿਸਤਾਨ ਦੀ ਸਾਜਿਸ਼Punjabkesari TV

5 years ago

ਸ਼੍ਰੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੀ ਬੈਠਕ ਰੱਦ ਹੋਣ 'ਤੇ ਬਾਦਲ ਪਰਿਵਾਰ ਵਲੋਂ ਗੁਆਂਢੀ ਮੁਲਕ 'ਤੇ ਹਮਲਾ ਬੋਲਿਆ ਗਿਆ ਹੈ.ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਸ਼ੁਰੂ ਤੋਂ ਹੀ ਪਾਕਿਸਤਾਨ ਦੀ ਨੀਯਤ ਤੋਂ ਵਾਕਿਫ ਰਿਹਾ ਹੈ.ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਗੋਪਾਲ ਚਾਵਲਾ ਨੂੰ ਕਮੇਟੀ ਚ ਸੱਦ ਕੇ ਪਾਕਿਸਤਾਨ ਨੇ ਸਾਜਿਸ਼ ਰਚਨ ਦੀ ਕੋਸ਼ਿਸ਼ ਕੀਤੀ ਹੈ.

NEXT VIDEOS