Punjab

ਬਰਨਾਲਾ 'ਚ ਐਸਜੀਪੀਸੀ ਨੇ ਖੋਲਿਆ ਪਹਿਲਾ ਖੋਲਿਆ ਰਜਿਸਟਰੇਸ਼ਨ ਕਾਊਂਟਰPunjabkesari TV

4 years ago

ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਜਾਨ ਵਾਲੇ ਸ਼ਰਧਾਲੂਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਐੱਸਜੀਪੀਸੀ ਵੱਲੋਂ ਪੰਜਾਬ ਦੇ ਬਰਨਾਲਾ ਜਿਲੇ 'ਚ ਪਹਿਲਾ ਯਾਤਰਾ ਰਜਿਸਟਰੇਸ਼ਨ ਕਾਊਂਟਰ ਖੋਲਿਆ ਗਿਆ ਹੈ। ਇਹ ਕਾਊਂਟਰ ਬਰਨਾਲਾ ਦੇ ਗੁਰੂਦੁਆਰਾ ਸਾਹਿਬ ਬਾਬਾ ਗਾਂਧਾ ਸਿੰਘ 'ਚ ਖੋਲਿਆ ਗਿਆ ਹੈ। ਐਸਜੀਪੀਸੀ ਵੱਲੋਂ 10 ਦਿਸੰਬਰ ਨੂੰ ਸ਼ਰਧਾਲੂਆਂ ਦਾ ਪਹਿਲਾ ਜੱਥਾ ਬਰਨਾਲਾ ਤੋਂ ਲੈਜਾਇਆ ਜਾਵੇਗਾ। ਇਸ ਮੌਕੇ ਐਸਜੀਪੀਸੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਅਸਲ ਮਕਸਦ ਰਜਿਸਟਰੇਸ਼ਨ 'ਚ ਆਮ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨਾ ਹੈ।
 

NEXT VIDEOS