Punjab

Kartarpur Corridor ਤੋਂ ਵਾਪਸ ਮੋੜੀ Sangat ਨੇ ਸਰਕਾਰਾਂ 'ਤੇ ਕੱਢੀ ਮਨ ਦੀ ਭੜਾਸPunjabkesari TV

4 years ago

#jagbani#kartarpurcorridor#sikhsangat
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ 'ਤੇ ਪਹੁੰਚੀ ਸੰਗਤ
ਪਾਸਪੋਰਟ ਤੋਂ ਬਗੈਰ ਪਹੁੰਚੀਆਂ ਸੰਗਤਾਂ ਨੂੰ ਵਾਪਸ ਮੋੜਿਆ
ਆਧਾਰ ਕਾਰਡ ਦੇ ਸਹਾਰੇ ਪਾਕਿਸਤਾਨ ਜਾਣਾ ਚਾਹੁੰਦੀ ਸੀ ਸੰਗਤ
ਅਧਿਕਾਰੀਆਂ ਨੇ ਬਾਰਡਰ 'ਤੇ ਰੋਕੇ ਗਏ ਜੱਥੇ
ਸਰਕਾਰਾਂ ਦੇ ਭੰਬਲਭੂਸੇ 'ਚ ਸੰਗਤ ਹੋਈ ਖੱਜਲ-ਖੁਆਰ
ਗੁਰਪੁਰਬ 'ਤੇ ਬਗੈਰ ਪਾਸਪੋਰਟ ਜਾਣ ਦੀ ਕੀਤੀ ਮੰਗ
ਸਰਕਾਰ ਵਲੋਂ ਕੋਈ ਦੂਰਬੀਨ ਵੀ ਨਾ ਲਗਾਏ ਜਾਣ 'ਤੇ ਰੋਸ

NEXT VIDEOS