Punjab

ਦੇਖੋ Captain, Sidhu ਤੇ Imran ਦੀ ਬੱਸ ਯਾਤਰਾ, ExclusivePunjabkesari TV

4 years ago


ਇੱਕੋ ਬੱਸ 'ਚ ਸਵਾਰ ਕੈਪਟਨ, ਸਿੱਧੂ ਤੇ ਇਮਰਾਨ 
ਨੇੜੇ-ਨੇੜੇ ਖੜ੍ਹੇ ਸਿੱਧੂ ਤੇ ਕੈਪਟਨ 'ਚ ਦਿਸੀਆਂ ਦੂਰੀਆਂ 
ਸਿੱਧੂ ਤੇ ਕੈਪਟਨ ਨੇ ਇਕ-ਦੂਜੇ ਨਾਲ ਨਹੀਂ ਕੀਤੀ ਗੱਲਬਾਤ 
ਸੰਨੀ ਦਿਓਲ ਵੀ ਬੱਸ ਵਿਚ ਸੀ ਮੌਜੂਦ   

NEXT VIDEOS