Punjab

ਪਾਕਿਸਤਾਨ ਗੋਲੀ ਨਾ ਭੇਜੇ ਭਾਰਤ ਤੋਂ ਵੀ ਆਵੇਗਾ ਪਿਆਰ- ਤ੍ਰਿਪਤ ਬਾਜਵਾPunjabkesari TV

4 years ago

ਦਿੱਲੀ ਕਮੇਟੀ ਪ੍ਰਧਾਨ ਸਿਰਸਾ ਨੇ ਵੀ ਕੀਤੇ ਦਰਸ਼ਨ
ਮਨਜਿੰਦਰ ਸਿਰਸਾ ਨੇ ਕੀਤੀ ਗੁਰੁ ਦਾ ਸ਼ੁਕਰਾਨਾ
ਕਸ਼ਮੀਰ ਮੁੱਦੇ 'ਤੇ ਬੋਲਣ ਤੋਂ ਕੀਤਾ ਇਨਕਾਰ
ਪਹਿਲੇ ਜੱਥੇ ਨਾਲ ਗਏ ਸਨ ਸ਼੍ਰੀ ਕਰਤਾਰਪੁਰ ਸਾਹਿਬ
ਦੋਹਾਂ ਦੇਸ਼ਾਂ ਦੀ ਕੀਤੀ ਸ਼ਲਾਘਾ
ਰਾਜਾ ਵੜਿੰਗ ਨੇ ਦਿੱਤੀ ਸਿੱਧੂ ਨੂੰ ਵਧਾਈ
ਤ੍ਰਿਪਤ ਬਾਜਵਾ ਨੇ ਇਮਰਾਨ ਨੂੰ ਦਿੱਤੀ ਸਲਾਹ
ਪਾਕਿਸਤਾਨ ਗੋਲੀ ਨਾ ਭੇਜੇ ਭਾਰਤ ਤੋਂ ਵੀ ਆਵੇਗਾ ਪਿਆਰ
ਸਿੱਧੂ ਨੂੰ ਜੱਫੀ ਦਾ ਵਹਿਮ
ਲਾਂਘਾ ਖੁੱਲਣ ਚ ਸਿੱਧੂ ਦਾ ਅਹਿਮ ਰੋਲ
ਸ਼ਾਂਤੀ ਲਈ ਹਜਾਰ ਜੱਫੀਆਂ ਮੰਜੂਰ