Punjab

Jag Bani 'ਤੇ ਸਭ ਤੋਂ ਪਹਿਲਾਂ ਦੇਖੋ Kartarpur Corridor ਦੇ National Highway ਦੀ videoPunjabkesari TV

4 years ago

#KartarpurCorridor #NationalHighway #NHAI  

ਕਰਤਰਾਪੁਰ ਕੋਰੀਡੋਰ ਦੇ ਨੈਸ਼ਨਲ ਹਾਈਵੇ ਦੀ ਵੀਡੀਓ
ਜਲਦ ਹੀ ਨੈਸ਼ਨਲ ਹਾਈਵੇਅ ਅਥਾਰਟੀ ਵੀਡੀਓ ਕਰੇਗੀ ਜਾਰੀ
ਕਰਤਾਰਪੁਰ ਕੋਰੀਡੋਰ ਦੇ ਨੈਸ਼ਨਲ ਹਾਈਵੇ ਦੇ ਅਣਮੁੱਲੇ ਦਰਸ਼ਨ
ਇਸ ਨਜ਼ਾਰਾ ਮੋਹ ਲਵੇਗਾ ਮਨ
ਸੰਗਤਾਂ ਨੂੰ ਜਿਸ ਲਾਂਘੇ ਦਾ ਇੰਤਜ਼ਾਰ, ਉਹ ਲਗਭਗ ਬਣ ਕੇ ਤਿਆਰ
ਇਸ ਹਾਈਵੇ ਤੋਂ ਲੰਘ ਕੇ ਕਰਤਾਰਪੁਰ ਕੋਰੀਡੋਰ ਜਾਣਗੀਆਂ ਸੰਗਤਾਂ