Punjab

ਕਰਤਾਰਪੁਰ ਦਰਸ਼ਨ ਸਥਲੀ ਪੁੱਜੇ ਭਾਰਤੀ ਅਧਿਕਾਰੀ ,ਕੱਲ੍ਹ ਹੋਵੇਗੀ ਬੈਠਕPunjabkesari TV

5 years ago

ਗੁਰਦਸਪੂਰ - ਕਰਤਾਰਪੁਰ ਲਾਂਘੇ ਨੂੰ ਲੈ ਕੇ 14 ਮਾਰਚ ਨੂੰ ਭਾਰਤ ਵਿਖੇ ਪਾਕਿਸਤਾਨ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਬੈਠਕ ਹੋਣ ਜਾ ਰਹੀ ਹੈਂ। ਬੈਠਕ ਤੋਂ ਇਕ ਦਿਨ ਪਹਿਲਾਂ ਭਾਰਤੀ ਅਧਿਕਾਰੀਆਂ ਨੇ ਕਰਤਾਰਪੁਰ ਦਰਸ਼ਨ ਸਥਲੀ ਤੇ ਬੈਠਕ ਕੀਤੀ ਗਈ। ਇਸ ਦੌਰਾਨ ਲੈਂਡ ਪੋਰਟ ਅਥਾਰਿਟੀ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਲੋਂ ਆਪਣੀ ਹੱਦ  ਚ ਵਿਸ਼ੇਸ਼ ਟਰਮੀਨਲ ਬਣਾਇਆ ਜਾਵੇਗਾ। 

NEXT VIDEOS