Punjab

ਹੜ੍ਹ 'ਚ ਫਸੀ ਐਬੂਲੈਂਸ ਨੂੰ ਇਸ ਬੱਚੇ ਨੇ ਦਿਖਾਇਆ ਰਸਤਾ, ਹੋਇਆ ਸਨਮਾਨPunjabkesari TV

4 years ago

ਦੇਸ਼ ਦੇ ਕਈ ਇਲਾਕਿਆਂ ‘ਚ ਪੈ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ...ਜਿਨ੍ਹਾਂ ‘ਚ ਕਰਨਾਟਕ ਵੀ ਸ਼ਾਮਲ ਹੈ...ਕਈ ਜ਼ਿਲਿਆਂ ਵਿਚੋਂ ਪਰਿਵਾਰ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ ‘ਤੇ ਜਾ ਚੁੱਕੇ ਹਨ te  ਜ਼ਿਆਦਾਤਰ marg ਬੰਦ ne...ਅਜਿਹੇ ਵਿਚ ਕਰਨਾਟਕ ਦੇ ਰਾਏਚੂਰ ਜ਼ਿਲੇ ‘ਚ ਇਕ 12 ਸਾਲਾ ਲੜਕੇ ਨੇ ਆਪਣੀ ਜਾਨ 'ਤੇ ਖੇਡ ਕੇ ਐਂਬੂਲੈਸ ਨੂੰ ਰਸਤਾ ਦਿਖਾਇਆ,  ਤਾਂ ਕਿ ਉਹ ਸਹੀ ਸਲਾਮਤ ਮੁੱਖ ਮਾਰਗ ਤਕ ਪਹੁੰਚ ਜਾਵੇ। ਇਸ ਲੜਕੇ ਦਾ ਨਾਂ ਵੇਂਕਟੇਸ਼ ਹੈ..

NEXT VIDEOS