Punjab

JAGBANI EXCLUSIVE : 8 ਸਾਲ ਦੀ ਉਮਰ 'ਚ ਬਣਿਆ Asian ChampionPunjabkesari TV

5 years ago

ਬਚਪਨ 'ਚ ਜਿਥੇ ਬੱਚਿਆਂ ਦਾ ਧਿਆਨ ਸਿਰਫ ਖੇਡਣ ਮੱਲ੍ਹਣ ਤੇ ਪੜ੍ਹਾਈ ਵੱਲ ਹੁੰਦਾ ਐ... ਉਥੇ ਹੀ 11 ਸਾਲਾ ਦਾ ਕ੍ਰਿਸ਼ਵ ਬੁਲੰਦੀਆਂ ਨੂੰ ਛੂਹ ਰਿਹਾ ਐ... ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਕਰਾਟੇ ਕਿੱਡ ਕ੍ਰਿਸ਼ਵ ਮਹਾਜਨ ਦੀ, ਜੋ ਆਪਣੀ ਉਮਰ ਤੋਂ ਚਾਰ ਗੁਣਾ ਤੋਂ ਜ਼ਿਆਦਾ ਗੋਲਡ ਮੈਡਲ ਜਿੱਤ ਚੁੱਕਾ ਐ... ਮਹਿਜ਼ 5-6 ਸਾਲ ਦੀ ਉਮਰ 'ਚ ਕ੍ਰਿਸ਼ਵ ਅੰਦਰ ਕਰਾਟੇ ਸਿੱਖਣ ਦੀ ਲਲਕ ਪੈਦਾ ਹੋਈ...ਜਿਸਨੂੰ ਉਸਨੇ ਆਪਣਾ ਪੈਸ਼ਨ ਬਣਾ ਲਿਆ ਤੇ ਅੱਜ ਉਹ ਬਲੈਕ ਬੈਲਟ ਡੈਨ-2 ਹਾਸਿਲ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਏਸ਼ੀਅਨ ਚੈਂਪੀਅਨ ਐ.

NEXT VIDEOS