Punjab

ਜਿਮ ਤੇ ਫੂਡ ਸਪਲੀਮੈਂਟ ਵੇਚਣ ਵਾਲੀਆਂ ਦੁਕਾਨਾਂ 'ਤੇ ਦਬਿਸ਼Punjabkesari TV

4 years ago

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਚੈਕਿੰਗ ਅਭਿਆਨ
ਸਿਹਤ ਵਿਭਾਗ ਨੇ ਚਲਾਇਆ ਚੈਕਿੰਗ ਅਭਿਆਨ 
ਜਿਮ ਤੇ ਸਪਲੀਮੈਂਟ ਵੇਚਣ ਵਾਲੀਆਂ ਦੁਕਾਨਾਂ 'ਤੇ ਦਬਿਸ਼ 
ਕਈ ਦੁਕਾਨਦਾਰ ਦੁਕਾਨਾਂ ਬੰਦ ਹੋਏ ਫਰਾਰ
ਫੂਡ ਸਪਲੀਮੈਂਟ ਦੇ ਭਰੇ ਗਏ ਸੈਂਪਲ 
ਰਿਪੋਰਟ ਆਉਣ 'ਤੇ ਕੀਤੀ ਜਾਵੇਗੀ ਕਾਰਵਾਈ : ਅਧਿਕਾਰੀ