Punjab

ਇੱਕ ਚਸਕਾ ਕਬੂਤਰਬਾਜ਼ੀ ਦਾ, ਦੇਖੋ ਸਰਬੰਸ ਸਿੰਘ ਦੇ ਕਰਤਬPunjabkesari TV

5 years ago

ਇੱਕ ਚਸਕਾ ਕਬੂਤਰ ਬਾਜ਼ੀ ਦਾ,,,, ਬੱਬੂ ਮਾਨ ਦਾ ਇਹ ਗਾਣਾ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ,,, ਜੋ ਇਸ ਸਰਬੰਸ ਸਿੰਘ ਨਾਂਅ ਦੇ ਸ਼ਕਸ 'ਤੇ ਪੂਰੀ ਤਰਾਂ ਢੁਕਦਾ ਏ,,,,,,ਤੁਸੀਂ ਪਹਿਲਾਂ ਸਰਬੰਸ ਸਿੰਘ ਦੇ ਕਰਤਬ ਦੇਖੋ ਕਿਵੇਂ ਆਪਣੇ ਮੂੰਹ 'ਚ ਚੋਗਾ ਪਾਕੇ ਕਬੂਤਰ ਨੂੰ ਖਵਾ  ਰਿਹਾ,,,,,,,,,,,,,,,,, ਦੱਸ ਦੇਈਏ ਕੇ ਪਿਛਲੇ 55 ਸਾਲਾਂ ਤੋਂ ਇੰਨਾ ਵੱਲੋਂ ਕਬੂਤਰਾਂ ਦਾ ਬ੍ਰੀਡ ਸ਼ੋਅ ਕਰਵਾਇਆ ਜਾਂਦਾ ਏ,,,,,,, ਜਿਸ 'ਚ ਪੂਰੇ ਦੇਸ਼ ਭਰ ਚੋ ਵੱਖਰੀ - ਵੱਖਰੀ ਨਸਲ ਦੇ ਅਤੇ ਫੈਂਸੀ ਕਬੂਤਰ ਜੋੜੇ ਪਹੁੰਚਦੇ ਨੇ,,,,,, ਇਸ ਟੂਰਨਾਮੈਂਟ 'ਚ ਭਾਗ ਲੈਣ ਵਾਲੇ ਜਿਸ ਪ੍ਰਤੀਯੋਗੀ ਕੋਲ ਇੱਕੋ ਨਸਲ ਦੇ 5 ਜੋੜੇ ਹੋਣਗੇ ਉਸਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਵਾਰਡ ਨਾਲ ਨਵਾਜ਼ਿਆ ਜਾਵੇਗਾ,,,,,,

NEXT VIDEOS