Punjab

Kabaddi player Gagan Jalal ਦੀ Death, ਕਬੱਡੀ ਜਗਤ 'ਚ ਸੋਗPunjabkesari TV

5 years ago

ਕਬੱਡੀ ਜਗਤ 'ਚ ਜਿਸ ਦੀਆਂ ਕੌਡੀਆਂ ਗੂੰਜਦੀਆਂ ਸੀ.... ਅੱਜ ਕਬੱਡੀ ਦਾ ਉਹ ਮਹਾਨ ਖਿਡਾਰੀ ਸਦਾ ਲਈ ਖਾਮੋਸ਼ ਹੋ ਗਿਆ.....ਸਿਰੇ ਦੇ ਰੇਡਰ ਕਬੱਡੀ ਦੀ ਸ਼ਾਨ ਮਹਾਨ ਖਿਡਾਰੀ ਗਗਨ ਜਲਾਲ ਦੀ ਕੈਨੇਡਾ ਦੇ ਸਰੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ..... ਇਸ ਖਬਰ ਨਾਲ ਕਬੱਡੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ.....