Punjab

25 ਵੀਆਂ ਪੁਰੇਵਾਲ ਖੇਡਾਂ:ਈਰਾਨ  ਦੇ ਪਹਿਲਵਾਨ ਦੇਣਗੇ ਕੁਸ਼ਤੀ 'ਚ ਚੁਣੋਤੀPunjabkesari TV

4 years ago

25 ਵੀਆਂ ਪੁਰੇਵਾਲ ਖੇਡਾਂ ਹਕੀਮਪੁਰ
29 ਫਰਵਰੀ ਤੋਂ ਵਿਰਾਸਤੀ ਖੇਡਾਂ ਦੀ ਸ਼ੁਰੂਆਤ
ਤਿਆਰੀਆਂ ਹੋਈਆਂ ਮੁਕੱਮਲ
ਨਾਰਥ  ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇਣਗੀਆਂ ਟੱਕਰ
ਕਬੱਡੀ ਟੀਮਾਂ ਚ ਸੁਪਰ ਸਟਾਰਾਂ ਦੀ ਭਰਮਾਰ
ਕੁਸ਼ਤੀ ਮੁਕਾਬਲਿਆਂ ਲਈ  ਈਰਾਨ  ਤੋਂ ਪਹੁੰਚੇ ਪਹਿਲਵਾਨ
ਪੇਂਡੂ ਖੇਡਾਂ 'ਚ ਹੋਣਗੇ ਦਿਲਚਸਪ ਮੁਕਾਬਲੇ
ਖੇਡ ਪ੍ਰੇਮੀਆਂ ਨੂੰ ਖੁੱਲਾ ਸੱਦਾ  

NEXT VIDEOS