Punjab

Jalandhar ਦੇ Jyoti Chowk ਜਾ ਰਹੇ ਹੋ ਤਾਂ ਜ਼ਰੂਰ ਦੇਖੋ ਇਹ ਖਬਰPunjabkesari TV

4 years ago

ਜਲੰਧਰ ਨਗਰ ਨਿਗਮ ਵਲੋਂ ਜੋਤੀ ਚੌਂਕ ’ਚ ਸੰਡੇ ਬਾਜ਼ਾਰ ਨਹÄ ਲੱਗਣ ਦਿੱਤਾ ਗਿਆ...ਇਸ ਕਾਰਵਾਈ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਪੁਲਸ ਬਲ ਮੋਜੂਦ ਰਿਹਾ....ਇਸ ਮੌਕੇ ਗਰੀਬ ਰੇਹੜੀ-ਫੜ੍ਹੀ ਵਾਲੇ ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ....ਜਿਸ ਤਹਿਤ ਲੋਕਾਂ ਨੇ ਮੇਅਰ ਦੀ ਕੋਠੀ ਦਾ ਘਿਰਾਓ ਕੀਤਾ...ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ 5 ਤੋਂ 6 ਹਜ਼ਾਰ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋਣਗੇ.....
 

NEXT VIDEOS