Punjab

ਮੰਤਰੀ ਦੀ ਲਾਪਤਾ ਰਿਸ਼ਤੇਦਾਰ ਦਾ ਪੁਲਸ ਨਹੀਂ ਲਗਾ ਸਕੀ ਸੁਰਾਗPunjabkesari TV

4 years ago

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਰਿਸ਼ਤੇਦਾਰ ਤੇ ਜੱਜ ਹਰਮੀਤ ਕੌਰ ਪੁਰੀ ਦੀ ਮਾਤਾ ਹਰਪ੍ਰੀਤ ਪੁਰੀ ਨੂੰ ਲਾਪਤਾ ਹੋਏ 26 ਦਿਨ ਹੋ ਗਏ ਨੇ...26 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਦੇ ਹੱਥ ਖਾਲੀ ਨੇ...ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਇਨਾਮੀ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਨੇ...ਇਹ ਇਨਾਮੀ ਇਸ਼ਤਿਹਾਰ ਸ਼ਹਿਰਾਂ ਦੀਆਂ ਕੰਧਾਂ ’ਤੇ ਲਗਾਏ ਜਾ ਰਹੇ ਨੇ....ਇਸਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਇਹ ਇਸ਼ਤਿਹਾਰ ਪਾਏ ਗਏ ਨੇ..ਪਰ 26 ਦਿਨ ਬੀਤਣ ਦੇ ਬਾਅਦ bhi ਹਰਪ੍ਰੀਤ ਪੁਰੀ ਦਾ ਕੁਝ ਪਤਾ ਨਹੀਂ ਲੱਗ ਸਕਿਆ ਐ...
 

NEXT VIDEOS