Punjab

ਨੌਕਰੀ ਦਿਵਾਉਣ ਦੇ ਨਾਂ 'ਤੇ ਮਾਰੀ ਠੱਗੀPunjabkesari TV

4 years ago

ਪੁਲਸ ਦੀ ਗ੍ਰਿਫਤ 'ਚ ਖੜ੍ਹੀ ਇਸ ਲੜਕੀ 'ਤੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਨੇ....ਦੋਸ਼ ਐ ਕਿ ਖੁਦ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਮੁਲਾਜ਼ਮ ਦੱਸ ਕੇ ਇਸ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਨੌਕਰੀ ਦਿਵਾਉਣ 'ਤੇ ਨਾਂ 'ਤੇ ਠੱਗੀ ਕੀਤੀ ਗਈ...ਇਸਦੇ ਖਿਲਾਫ ਥਾਣਾ ਤਲਵੰਡੀ ਸਾਬੋ 'ਚ ਮਾਮਲਾ ਦਰਜ ਕੀਤਾ ਗਿਆ ਸੀ, ਅੱਜ ਇਸਨੂੰ ਰੋਪੜ ਜੇਲ੍ਹ 'ਚੋਂ ਵਰੰਟ 'ਤੇ ਲਿਆਂਦਾ ਗਿਆ ਤੇ ਤਲਵੰਡੀ ਸਾਬੋ ਪੁਲਸ ਨੇ ਇਸਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਐ...
 

NEXT VIDEOS