Punjab

550 ਸਾਲਾ Parkashpurb 'ਤੇ Jhanvi Behal ਨੇ ਮੰਗੀ ਪੰਛੀਆਂ ਦੀ ਆਜ਼ਾਦੀPunjabkesari TV

4 years ago

jagbani#JhanviBehal#Freedomofbirds


550 ਸਾਲਾ ਪ੍ਰਕਾਸ਼ ਪੁਰਬ 'ਤੇ ਜਾਨਵੀ ਬਹਿਲ ਦਾ ਉਪਰਾਲਾ
ਘਰਾਂ 'ਚ ਕੈਦ ਪੰਛੀਆਂ ਦੀ ਆਜ਼ਾਦੀ ਲਈ ਛੇੜੀ ਜੰਗ!  
'ਉੱਡਣ ਲਈ ਪੈਦਾ ਹੋਏ ਪੰਛੀ, ਇਨ੍ਹਾਂ ਨੂੰ ਉੱਡਣ ਦਿਓ'
ਕਾਨੂੰਨਨ ਅਪਰਾਧ ਹੈ ਪੰਛੀਆਂ ਦੀ ਖਰੀਦੋ-ਫਰੋਖਤ
ਜਾਨਵੀ ਨੇ ਕੈਪਟਨ, ਡੀ.ਜੀ.ਪੀ. ਤੇ 'ਪੇਟਾ' ਨੂੰ ਲਿਖੇ ਪੱਤਰ
ਪੰਛੀਆਂ ਨੂੰ ਕੈਦ ਤੇ ਖਰੀਦੋ-ਫਰੋਖਤ ਕਰਨ ਵਾਲਿਆਂ 'ਤੇ ਹੋਵੇ ਕਾਰਵਾਈ
ਡੀ.ਜੀ.ਪੀ. ਤੇ ਮੁੱਖ ਮੰਤਰੀ ਵਲੋਂ ਵਿਸ਼ੇਸ਼ ਕਦਮ ਚੁੱਕਣ ਦਾ ਭਰੋਸਾ
ਲਾਲ ਚੌਕ 'ਚ ਤਿਰੰਗਾ ਲਹਿਰਾਉਣ ਦੀ ਮੰਗ ਕਰ ਚੁੱਕੀ ਹੈ ਜਾਨਵੀ

NEXT VIDEOS