Punjab

Amritsar 'ਚ ਵੱਡੀ ਵਾਰਦਾਤ, Jewellery Show Room 'ਚ ਗੋਲੀਆਂ ਚਲਾ ਕੇ ਲੱਖਾਂ ਦੀ ਲੁੱਟPunjabkesari TV

4 years ago

ਅੰਮ੍ਰਿਤਸਰ 'ਚ ਵੱਡੀ ਵਾਰਦਾਤ
ਹਥਿਆਰਾਂ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ
ਖੰਡਵਾਲਾ ਇਲਾਕੇ 'ਚ ਵਾਪਰੀ ਵਾਰਦਾਤ 
ਦਿਨ-ਦਿਹਾੜੇ ਹਥਿਆਰਾਂ ਦੀ ਨੋਕ 'ਤੇ ਲੁੱਟ
30 ਹਜ਼ਾਰ ਨਕਦੀ ਤੇ ਲੱਖਾਂ ਦੇ ਗਹਿਣੇ ਲੈ ਕੇ ਫਰਾਰ ਲੁਟੇਰੇ 
ਭੀੜ-ਭਾੜ ਵਾਲੇ ਬਾਜ਼ਾਰ 'ਚ ਵੱਡੀ ਵਾਰਦਾਤ 
ਵਾਰਦਾਤ ਨੇ ਖੜ੍ਹੇ ਕੀਤੇ ਪੁਲਸ ਪ੍ਰਸ਼ਾਸਨ 'ਤੇ ਸਵਾਲ
 

NEXT VIDEOS