Punjab

ਦੇਖੋ ਇਸ ਬਜ਼ੁਰਗ ਨੇ ਕਿਊਂ ਲਗਾ ਦਿੱਤਾ ਟੋਲ ਟੈਕਸPunjabkesari TV

4 years ago

#Jawalamukhi #TollTax #Road   

ਟੋਲ ਟੈਕਸ ਲਈ ਸੜਕ ‘ਤੇ ਬੈਠੇ ਬਜ਼ੁਰਗ ਦਾ ਵੀਡੀਓ ਵਾਇਰਲ
ਗੱਡੀਆਂ ਨੂੰ ਰੋਕ ਲੈ ਰਿਹਾ 10 ਰੁਪਏ ਟੈਕਸ
ਸੜਕ ਵਿੱਚਕਾਰ ਕੁਰਸੀ ਲਗਾ ਰੋਕ ਰਿਹੈ ਗੱਡੀਆਂ
ਜਵਾਲਾਮੁਖੀ ਵਿਧਾਨਸਭਾ ਦੀ ਹੈ ਵੀਡੀਓ
ਕੰਧ ਬਨਾਉਣ ਲਈ ਇਕੱਠੇ ਕਰ ਰਿਹੈ ਪੈਸੇ
ਵਿਧਾਇਕ ਰਮੇਸ਼ ਧਵਾਲਾ ਤੋਂ ਲਗਾਈ ਸੀ ਗੁਹਾਰ
ਸਰਕਾਰ ਨੇ ਨਹੀਂ ਲਈ ਸੁੱਧ