Punjab

ਜਵਾਲਾ ਜੀ ਤੋਂ ਪਰਤ ਰਹੇ Jalandhar ਦੇ ਦੰਪਤੀ ਨਾਲ ਹੋਈ ਮਾੜੀPunjabkesari TV

4 years ago

ਲੋਕਾਂ ’ਚ ਘਿਰੇ ਖੜ੍ਹੇ ਇਹ ਪਤੀ-ਪਤਨੀ ਨੇ...ਜਿਨ੍ਹਾਂ ਨੂੰ ਲੋਕਾਂ ਨੇ ਬੱਚਾ ਚੋਰ ਗਿਰੋਹ ਸਮਝ ਕੇ ਕੁੱਟ ਦਿੱਤਾ...ਜਲੰਧਰ ਕੈਂਟ ਦੇ ਰਹਿਣ ਵਾਲੇ ਇਹ ਪਤੀ-ਪਤਨੀ ਜਵਾਲਾ ਜੀ ਮੱਥਾ ਟੇਕਣ ਆਏ ਸਨ...ਜਵਾਲਾ ਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਕਾਂਗੜਾ ਵੱਲ ਵਾਪਸ ਜਾ ਰਹੇ ਸਨ ਕਿ ਪਿੰਡ ਸਪੜੀ ਦੇ ਲੋਕਾਂ ਨੇ ਇਨ੍ਹਾਂ ਨੂੰ ਘੇਰ ਲਿਆ ਤੇ ਬੱਚਾ ਚੋਰ ਗਿਰੋਹ ਸਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ...ਇਹ ਮਾਮਲਾ ਸਾਹਮਣੇ ਤਾਂ ਕੁਝ ਲੋਕਾਂ ਨੇ ਇਸਦੀ ਪੁਲਸ ਨੂੰ ਸੂਚਨਾ ਦਿੱਤੀ...

NEXT VIDEOS