Punjab

ਅੰਮ੍ਰਿਤਸਰ Congress ਦੇ History 'ਚ ਪਹਿਲੀ ਵਾਰ ਵੱਡਾ ਬਦਲPunjabkesari TV

5 years ago

ਕਾਂਗਰਸ ਕਮੇਟੀ ਵਲੋਂ ਸ਼੍ਰੀਮਤੀ ਜਤਿੰਦਰ ਕੌਰ ਸੋਨੀਆ ਨੂੰ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ...ਜਿਨ੍ਹਾਂ ਨੇ ਪਾਰਟੀ ਦਫਤਰ 'ਚ ਆਪਣਾ ਅਹੁਦਾ ਸੰਭਾਲ ਲਿਆ... ਅੰਮ੍ਰਿਤਸਰ ਕਾਂਗਰਸ ਦੇ ਇਤਿਹਾਸ 'ਚ ਜਤਿੰਦਰ ਸੋਨੀਆ ਉਹ ਪਹਿਲੀ ਔਰਤ ਐ, ਜੋ ਜ਼ਿਲਾ ਸ਼ਹਿਰੀ ਦੀ ਪ੍ਰਧਾਨ ਬਣੀ... ਜਤਿੰਦਰ ਕੌਰ ਨੇ ਇਸ ਨਿਯੁਕਤੀ ਲਈ ਜਿਥੇ ਪਾਰਟੀ ਹਾਈਕਾਮਨ ਦਾ ਧੰਨਵਾਦ ਕੀਤਾ, ਉਥੇ ਹੀ ਪਾਰਟੀ ਦੀ ਇਸ ਸੇਵਾ ਨੂੰ ਤਨ ਮਨ ਤੇ ਧਨ ਨਾਲ ਨਿਭਾਉਣ ਦਾ ਅਹਿਦ ਲਿਆ...