Punjab

19 ਸਾਲ ਪੁਰਾਣੇ Jassi ਕਤਲਕਾਂਡ 'ਚ ਆਇਆ ਨਵਾਂ ਮੋੜ, ਖੁੱਲ੍ਹਣਗੇ ਰਾਜ਼Punjabkesari TV

4 years ago

ਜੱਸੀ ਕਤਲਕਾਂਡ 'ਚ ਆਇਆ ਨਵਾਂ ਮੋੜ
19 ਸਾਲ ਤੋਂ ਚੱਲ ਰਿਹਾ ਹੈ ਜੱਸੀ ਕਤਲਕਾਂਡ ਕੇਸ
ਜੱਸੀ ਨੇ ਮਿੱਠੂ ਨਾਲ ਕਰਵਾਈ ਸੀ ਲਵ ਮੈਰਿਜ
ਜੱਸੀ ਦੀ ਮਾਂ ਤੇ ਮਾਮੇ 'ਤੇ ਕਤਲ ਦੇ ਲੱਗੇ ਦੋਸ਼
ਪੁਲਸ ਜੱਸੀ ਦੇ ਮਾਂ ਤੇ ਮਾਮੇ ਨੂੰ 2012 'ਚ ਕਰ ਚੱਕੀ ਹੈ ਗ੍ਰਿਫਤਾਰ
ਮਿੱਠੂ ਜੱਸੀ ਦੇ ਕਾਤਲਾਂ ਨੂੰ ਦਿਵਾਉਣਾ ਚਾਹੁੰਦਾ ਹੈ ਸਜ਼ਾ
ਕਪੂਰਥਲਾ ਜੇਲ 'ਚ ਬੰਦ ਹੈ ਜੱਸੀ ਦੀ ਮਾਂ ਤੇ ਮਾਮਾ