Punjab

Lakha Sidhana ਬੋਲਿਆ, ਪੁਲਸ ਨੂੰ ਕਿਸਨੇ ਦਿੱਤਾ ਕਿਸੇ ਨੂੰ ਮਾਰਨ ਦਾ ਅਧਿਕਾਰPunjabkesari TV

4 years ago

ਜਸਪਾਲ ਦੇ ਪਰਿਵਾਰ ਵੱਲੋਂ ਲਾਏ ਧਰਨੇ 'ਚ ਸ਼ਾਮਲ ਹੋਇਆ ਲੱਖਾ ਸਿਧਾਣਾ
ਜਸਪਾਲ ਸਿੰਘ ਦੀ ਪੁਲਸ ਹਿਰਾਸਤ 'ਚ ਹੋਈ ਸੀ ਮੌਤ 
ਪੁਲਸ 'ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਲੱਗੇ ਸਨ ਦੋਸ਼ 
ਜਸਪਾਲ ਦੇ ਪਰਿਵਾਰ ਨੇ ਇਨਸਾਫ਼ ਲਈ ਲਾਇਆ ਹੋਇਆ ਧਰਨਾ 
ਜਸਪਾਲ ਬਾਰੇ ਬੋਲਣ ਵਾਲਿਆਂ ਤੋਂ ਲੱਖਾ ਸਿਧਾਣੇ ਨੇ ਮੰਗੇ ਸਬੂਤ
ਜਸਪਾਲ ਨੇ ਗਲਤ ਕੰਮ ਕੀਤੇ ਤਾਂ ਲਿਆਓ ਸਬੂਤ : ਲੱਖਾ ਸਿਧਾਣਾ 
'ਪੁਲਸ ਨੂੰ ਕਿਸਨੇ ਦਿੱਤਾ ਕਿਸੇ ਦੇ ਪੁੱਤ ਨੂੰ ਮਾਰਨ ਦਾ ਅਧਿਕਾਰ'

NEXT VIDEOS