Punjab

ਖੰਨਾ 'ਚ ਵਾਪਰਿਆ ਵੱਡਾ ਹਾਦਸਾ, ਦੋ ਮਜ਼ਦੂਰਾਂ ਦੀ ਮੌਤPunjabkesari TV

4 years ago

ਖੰਨਾ 'ਚ ਸੀਵਰੇਜ ਦੀ ਪਾਈਨ ਲਾਈਨ ਵਿਛਾਉਂਦੇ ਵੱਡਾ ਹਾਦਸਾ ਵਾਪਰ ਗਿਆ...ਦੋ ਮਜਦੂਰਾਂ ਦੀ ਮਿੱਟੀ ਹੇਠਾਂ ਦੱਬ ਜਾਣ ਕਾਰਨ ਮੌਤ ਹੋ ਗਈ, ਜਦਕਿ ਇਕ ਮਜਦੂਰ ਨੂੰ ਬਚਾ ਲਿਆ ਗਿਆ....ਇਥੋਂ ਦੀ ਜਨਤਾ ਕਾਲੋਨੀ 'ਚ ਸੀਵਰੇਜ ਪਾਈਨ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ..ਜੋ ਰਾਤ ਸਮੇਂ ਕੀਤਾ ਜਾ ਰਿਹਾ ਸੀ...ਇਸੇ ਦੌਰਾਨ ਮਿੱਟੀ ਧੱਸ ਗਈ ਤੇ ਤਿੰਨ ਮਜਦੂਰ ਮਿੱਟੀ ਦੇ ਹੇਠਾਂ ਦੱਬ ਗਏ...ਜਿਨ੍ਹਾਂ ਚੋਂ ਇਕ ਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ, ਪਰ ਦੋ ਦੀ ਮੌਤ ਹੋ ਗਈ...

NEXT VIDEOS