Punjab

ਅੱਤਵਾਦੀ ਹਮਲੇ ਤੋਂ ਬਾਅਦ ਦੀਆਂ Exclusive ਤਸਵੀਰਾਂPunjabkesari TV

5 years ago

ਜੰਮੂ 'ਚ ਇਕ ਵਾਰ ਫੇਰ ਅੱਤਵਾਦੀ ਹਮਲਾ ਹੋਇਆ ਐ...ਜੰਮੂ ਦੇ ਬੱਸ ਸਟੈਂਡ 'ਤੇ ਖੜ੍ਹੀ ਇਕ ਬੱਸ 'ਤੇ ਗ੍ਰੇਨੇਡ ਸੁੱਟਿਆ ਗਿਆ...ਜਿਸਦੇ ਬਾਅਦ ਇਕ ਵੱਡਾ ਧਮਾਕਾ ਹੋ ਗਿਆ...ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਉਹ ਜੰਮੂ ਸ਼ਹਿਰ ਦੇ ਬੱਸ ਸਟੈਂਡ ਦੀਆਂ ਨੇ...ਤਸਵੀਰਾਂ 'ਚ ਬੱਸਾਂ ਦੇ ਟੁੱਟੇ ਸ਼ੀਸ਼ੇ ਬਿਆਨ ਕਰ ਰਹੇ ਨੇ ਕਿ ਧਮਾਕਾ ਕਿੰਨਾ ਜ਼ਬਰਦਸਤ ਹੋਇਆ ਹੋਵੇਗਾ...ਜਗਬਾਣੀ ਤੁਹਾਨੂੰ ਇਹ ਐਕਸਕਿਲੂਜਿਵ ਤਸਵੀਰਾਂ ਦਿਖਾ ਰਿਹਾ ਐ....ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਤੋਂ ਬਾਅਦ ਬੱਸਾਂ ਦੇ ਸ਼ੀਸ਼ੇ ਦੂਰ-ਦੂਰ ਤੱਕ ਖਿਲਰੇ ਹੋਏ ਨੇ....ਤਸਵੀਰਾਂ ਤੋਂ ਅੰਦਾਜਾ ਲਗਾਇਆ ਜਾ ਸਕਦਾ ਐ ਕਿ ਧਮਾਕਾ ਕਿੰਨਾ ਜ਼ਬਰਦਸਤ ਹੋਇਆ ਹੋਵੇਗਾ, ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਯਾਤਰੀ ਬੱਸਾਂ 'ਚ ਸਵਾਰ ਸਨ, ਧਮਾਕਾ ਇਸ ਕਦਰ ਜ਼ਬਰਦਸਤ ਸੀ ਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਨੇ....