Punjab

20 ਕਰੋੜ ਨਾਲ ਹੋਵੇਗਾ Jallianwala Bagh ਦਾ ਸੁੰਦਰੀਕਰਨPunjabkesari TV

4 years ago

ਜਲ੍ਹਿਆਂਵਾਲਾ ਬਾਗ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ 
ਕੇਂਦਰ ਵੱਲੋਂ ਬਾਗ ਦੇ ਸੁੰਦਰੀਕਰਨ ਲਈ 20 ਕਰੋੜ ਦੀ ਗ੍ਰਾਂਟ ਜਾਰੀ 
ਸ਼ਵੇਤ ਮਲਿਕ ਨੇ ਕੀਤਾ ਜਲ੍ਹਿਆਂਵਾਲਾ ਬਾਗ ਦਾ ਦੌਰਾ 
ਇਕ ਸਾਲ 'ਚ ਪੂਰਾ ਕੀਤਾ ਜਾਵੇਗਾ ਕੰਮ : ਸ਼ਵੇਤ ਮਲਿਕ
'ਤਿੰਨ ਭਾਸ਼ਾਵਾਂ 'ਚ ਸੁਣਾਇਆ ਜਾਵੇਗਾ ਜਲ੍ਹਿਆਂਵਾਲਾ ਬਾਗ ਦਾ ਸਾਕਾ'
ਕਾਂਗਰਸ 'ਤੇ ਨਿਸ਼ਾਨਾ ਸਾਧਣ 'ਤੇ ਵੀ ਪਿੱਛੇ ਨਾ ਰਹੇ ਮਲਿਕ 
'ਕਾਂਗਰਸ ਨੇ ਜਲ੍ਹਿਆਂਵਾਲਾ ਬਾਗ ਦਾ ਨਹੀਂ ਰੱਖਿਆ ਰਖ-ਰਖਾਵ'