Punjab

Chintu Murder Case 'ਚ Gangster ਕਮਲ ਗ੍ਰਿਫਤਾਰPunjabkesari TV

4 years ago

ਜਲੰਧਰ ਪੁਲਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਇਕ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਐ...  ਮੁਲਜ਼ਮ ਕੋਲੋਂ ਪਿਸਤੌਲ, ਕਾਰਤੂਸ ਤੇ ਚੋਰੀ ਦੀ ਗੱਡੀ ਵੀ ਬਰਾਮਦ ਹੋਈ ਐ... ਪੁਲਸ ਮੁਤਾਬਕ ਮੁਲਜ਼ਮ ਕੰਵਲਜੀਤ ਸਿੰਘ ਕਮਲ ਨੂੰ ਪੁਲਸ ਨਾਕੇ ਦੌਰਾਨ ਕਰਤਾਰਪੁਰ ਅੱਡੇ 'ਚੋਂ ਗ੍ਰਿਫਤਾਰ ਕੀਤਾ ਗਿਆ... ਕਰੀਬ ਸਾਢੇ 3 ਮਹੀਨੇ ਪਹਿਲਾਂ ਕਮਲ ਨੇ ਤੇ ਉਸਦੇ ਗੈਂਗ ਨੇ ਹਰਪ੍ਰੀਤ ਸਿੰਘ ਚਿੰਟੂ ਨਾਂ ਦੇ ਸਮੱਗਲਰ ਦਾ ਕਤਲ ਕਰ ਦਿੱਤਾ ਸੀ... ਦੋਸ਼ੀਆਂ ਨੇ ਚਿੰਟੂ ਨੂੰ 13 ਗੋਲੀਆਂ ਮਾਰੀਆਂ ਸਨ...ਪੁਲਸ ਨੇ ਉਸ ਵਾਰਦਾਤ 'ਚ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਐ...