Punjab

ਸ਼ਹੀਦ ਗੁਰਦੀਪ ਦੀ ਪਹਿਲੀ ਪਤਨੀ ਆਈ ਸਾਹਮਣੇ, ਮੰਗੇ ਆਪਣੀ ਬੇਟੀ ਲਈ ਹੱਕPunjabkesari TV

4 years ago

#Jalandhar #STF #GurdeepSingh
ਜੋ ਮਹਿਲਾ ਆਪਣੇ ਵਿਆਹ ਦੀ ਐਲਬਮ ਦਿਖਾ ਰਹੀ ਹੈ, ਉਹ ਪਹਿਲੀ ਪਤਨੀ ਹੈ ਪਿਛਲੇ ਕੁਝ ਦਿਨ ਪਹਿਲਾਂ ਸ਼ਹੀਦ ਹੋਏ ਐੱਸਟੀਐੱਫ ਦੇ ਜਵਾਨ ਗੁਰਦੀਪ ਸਿੰਘ ਦੀ। ਹਿਮਾਨੀ ਨਾਂਅ ਦੀ ਬੱਚੀ ਦਾ ਅਧਾਰ ਕਾਰਡ ਵੀ ਜੋ ਤੁਸੀਂ ਦੇਖ ਰਹੇ ਉਹ ਸ਼ਹੀਦ ਗੁਰਦੀਪ ਦੀ 5 ਸਾਲਾਂ ਦੀ ਬੇਟੀ ਹੈ। ਸਿਮਰਜੀਤ ਕੌਰ ਨਾਂਅ ਦੀ ਇਸ ਮਹਿਲਾ ਨੇ ਖੁਲਾਸੇ ਕੀਤੇ ਤੇ ਦੱਸਿਆ ਕਿ ਗੁਰਦੀਪ ਦੇ 2 ਵਿਆਹ ਹੋਏ ਵੇ ਸਨ ਜਿਸ ਕਾਰਨ ਉਸਨੇ ਗੁਰਦੀਪ 'ਤੇ 105 ਦਾ ਕੇਸ ਵੀ ਦਰਜ ਕਰਵਾਇਆ ਹੋਇਆ ਸੀ। ਇਸ ਮੌਕੇ ਸਿਮਰਜੀਤ ਨੇ ਵਿਆਹ ਦੇ ਸਾਰੇ ਸਬੂਤ ਦਿਖਾਏ ਅਤੇ ਕਿਹਾ ਕਿ ਗੁਰਦੀਪ ਦੀ ਮੌਤ ਪਿੱਛੋਂ ਬਣਦੇ ਹੱਕ ਉਸਦੀ ਬੇਟੀ ਨੂੰ ਮਿਲਨੇ ਚਾਹੀਦੇ ਨੇ ਨਾ ਕਿ ਉਸਦੀ ਦੂਸਰੀ ਪਤਨੀ ਤੇ ਉਸਦੇ 2 ਪੁੱਤਰਾਂ ਨੂੰ।

NEXT VIDEOS