Punjab

ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂਮਾਰ ਦਿੱਤਾ ਚਾਕੂ , ਬਜ਼ੁਰਗ InjuredPunjabkesari TV

4 years ago

ਗਾਲਾਂ ਕੱਢਣ ਤੋਂ ਰੋਕਣਾ ਬਜ਼ੁਰਗ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਸਦੀ ਜਾਨ 'ਤੇ ਬਣ ਆਈ...ਖਬਰ ਜਲੰਧਰ ਦੇ ਦਿਲਬਾਗ ਨਗਰ ਦੀ ਐ... ਦਰਅਸਲ, ਜਗਮੋਹਨ ਸਿੰਘ ਨਾਂ ਦੇ ਵਿਅਕਤੀ ਦਾ ਕਿਸੇ ਨਾਲ ਝਗੜਾ ਹੋ ਗਿਆ... ਇਸ ਦੌਰਾਨ ਗਾਲੀ-ਗਲੋਚ ਕਰ ਰਹੇ ਵਿਅਕੀਤ ਨੂੰ ਜਦੋਂ ਜਗਮੋਹਨ ਤੇ ਉਸਦੇ ਭਰਾ ਮਨਮੋਹਨ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਚਾਕੂ ਨਾਲ ਵਾਰ ਕਰਕੇ ਮਨਮੋਹਨ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ...
 

NEXT VIDEOS