Punjab

ਨਿੱਕੀ ਜਿੰਨੀ ਤਕਰਾਰ ਤੋਂ ਪ੍ਰੇਮਿਕਾ ਦਾ Murder ਕਰ ਖੂਹ 'ਚ ਸੁੱਟੀ BodyPunjabkesari TV

4 years ago

ਇਕ ਮਹੀਨੇ ਤੋਂ ਲਾਪਤਾ ਲੜਕੀ ਦਾ ਲਾਸ਼ ਖੂਹ 'ਚੋਂ ਮਿਲਣ ਨਾਲ ਸਨਸਨੀ ਫੈਲ ਗਈ... ਮਾਮਲਾ ਜਲੰਧਰ ਦੇ ਪਿੰਡ ਹੁਸੈਨਾਬਾਦ ਦਾ ਐ ... ਜਿਥੇ ਤਾਨੀਆ ਨਾਂ ਦੀ ਲੜਕੀ ਕਰੀਬ ਇਕ ਮਹੀਨੇ ਤੋਂ ਲਾਪਤਾ ਸੀ... ਪਰਿਵਾਰ ਮੁਤਾਬਕ ਲੜਕੀ ਘਰੋਂ ਬਾਜ਼ਾਰ ਕੱਪੜੇ ਲੈਣ ਗਈ ਸੀ..... ਜਦਕਿ ਪੁਲਸ ਮੁਤਾਬਕ ਨਿੱਕੀ ਜਿਹੀ ਤਕਰਾਰ ਤੋਂ ਬਾਅਦ ਤਾਨੀਆ ਦੇ ਪ੍ਰੇਮੀ ਨੇ ਉਸਦਾ ਕਤਲ ਕੀਤਾ..