Punjab

ਪੰਜਾਬ ਪੁਲਿਸ ਦਾ ਖੁਲਾਸਾ ਸੁਣੋ ਕਿਥੋਂ ਤੱਕ ਫੈਲੀ ਨਸ਼ਾ ਤਸਕਰੀ ਦੀ ChainPunjabkesari TV

4 years ago

ਆਪਣੇ ਪੁੱਤਰ ਨਾਲ ਮਿਲ ਕਰਦਾ ਸੀ ਨਸ਼ਾ ਤਸਕਰੀ 
ਨਸ਼ਾ ਤਸਕਰੀ 'ਚ ਪੁਲਿਸ ਨੇ 2 ਆਰੋਪੀ ਕੀਤੇ ਨਾਮਜ਼ਦ 
ਪਿਓ ਦੀ ਹੋਈ ਗ੍ਰਿਫਤਾਰੀ, ਮੁੰਡੇ ਦੀ ਭਾਲ ਜਾਰੀ 
BSF ਨਾਲ ਸਾਂਝਾ ਅਪ੍ਰੇਸ਼ਨ ਕਰ ਜਲੰਧਰ ਪੁਲਿਸ ਨੂੰ ਸਫਲਤਾ 
1 ਕਿੱਲੋ ਹੈਰੋਈਨ, ਪਿਸਟਲ ਤੇ 30 ਜਿੰਦਾ ਕਾਰਤੂਸ 
ਬਾਰਡਰ ਪਾਰ ਖੇਤਾਂ 'ਚ ਮਿਲੀ ਹੈਰੋਈਨ