PUNJAB 2020

ਬਹਿਸ ਤੋਂ ਵਿਗੜੀ ਖੇਡ, Cricket Ground ਬਣੀ 'ਜੰਗ ਦਾ ਮੈਦਾਨ'Punjabkesari TV

1 views one month ago

ਇਹ ਤਸਵੀਰਾਂ ਜਲੰਧਰ ਦੇ ਅਮਨ ਨਗਰ ਇਲਾਕੇ ਦੀਆਂ ਨੇ, ਜਿਥੇ ਮਾਮੂਲੀ ਜਿਹੀ ਬਹਿਸ ਤੋਂ ਬਾਅਦ ਕ੍ਰਿਕਟ ਦਾ ਖੇਡ,  ਖੂਨੀ ਖੇਡ 'ਚ ਤਬਦੀਲ ਹੋ ਗਿਆ.... ਇਸ ਖੂਨੀ ਖੇਡ 'ਚ ਅਨਿਲ ਤੇ ਅਰੁਣ ਨਾਂ ਦੇ ਦੋ ਸਕੇ ਭਰਾ ਜ਼ਖਮੀ ਹੋ ਗਏ... ਦਰਅਸਲ, ਕ੍ਰਿਕਟ ਖੇਡਦਿਆਂ ਦੋ ਧਿਰਾਂ 'ਚ ਕਿਸੇ ਗੱਲੋਂ ਬਹਿਸ ਸ਼ੁਰੂ ਹੋ ਗਈ... ਤੂੰ-ਤੂੰ ਤੋਂ ਵਧੀ ਗੱਲ ਹੱਥੋਪਾਈ ਤੱਕ ਪਹੁੰਚ ਗਈ... ਤੇ ਫਿਰ ਇਕ ਧਿਰ ਨੇ ਨਾਂ ਸਿਰਫ ਇਨ੍ਹਾਂ ਦੋਵਾਂ ਭਰਾਵਾਂ 'ਤੇ ਹਥਿਆਰਾਂ ਨਾਲ ਹਮਲਾ ਕਰਦਿਆਂ ਜ਼ਖ਼ਮੀ ਕਰ ਦਿੱਤਾ ...ਸਗੋਂ ਘਰ 'ਤੇ ਇੱਟਾਂ-ਰੋੜੇ ਚਲਾਏ...