Punjab

ਜਲੰਧਰ ਦੇ ਬਾਜ਼ਾਰਾਂ 'ਚ ਪੁਲਸ ਦੇ ਜਵਾਨ ਤਾਇਨਾਤPunjabkesari TV

4 years ago

ਪੰਜਾਬ ਵਿਚ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਜਿਸਨੂੰ ਲੈ  ਕੇ ਸੁਰਖਿਆ ਵਿਆਵਸ੍ਥਾ ਦੇ ਇੰਤਜਾਮ ਸਖਤ ਕਰ ਦਿੱਤੇ  ਗਏ ਹਨ | ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਵੀ ਪੁਲਿਸ ਮਹਿਕਮਾ ਅਤੇ ਸਕਿਉਰਿਟੀ ਏਜੇਂਸੀਆਂ ਐਕਟਿਵ ਮੋਡ  ਤੇ ਹਨ | ਜਲੰਧਰ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੁਰਖਿਆ ਦੇ ਇੰਤਜਾਮਾਂ ਦਾ ਜਾਇਜਾ ਲਿਆ ਅਤੇ ਹਿਦਾਇਤਾਂ ਦਿਤੀਆਂ ਹਨ ਕਿ ਕਿਸੇ ਵੀ ਤਰ੍ਹਾਂ ਮਾਹੌਲ ਵਿਗਾੜਨ ਦੀ ਕੋਸ਼ਿਸ਼ ਨਾ ਕੀਤੀ ਜਾਏ ਇਸ ਤੇ ਨਿਗਾਹ ਰੱਖੀ ਜਾਏ | ਜਲੰਧਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਸੀ ਭਾਈਚਾਰਾ ਬਣਾ ਕੇ ਰੱਖਣ |