Punjab

ਪਿਤਾ ਦੇ ਕਾਤਲਾਂ ਦੀ ਪਾਰਟੀ 'ਚ ਜਾ ਰਹੇ ਨੇ Brar - JakharPunjabkesari TV

4 years ago

ਗੁਰਦਾਸਪੁਰ-ਅਕਾਲੀ ਦਲ ਚ ਸ਼ਾਮਲ ਹੋਣ ਵਾਲੇ ਜਗਮੀਤ ਬਰਾੜ ਨੂੰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੁਰਾਣੀ ਯਾਦ ਤਾਜ਼ਾ ਕਰਵਾਈ ਹੈ.ਜਾਖੜ ਦਾ ਕਹਿਣਾ ਹੈ ਕਿ ਬਰਾੜ ਆਪਣੀਆਂ ਸਟੇਜਾਂ ਤੋਂ ਅਕਾਲੀ ਦਲ ਨੂੰ ਉਨ੍ਹਾਂ ਦੇ ਪਿਤਾ ਗੁਰਮੀਤ ਬਰਾੜ ਦਾ ਕਾਤਲ ਦੱਸਦੇ ਰਹੇ ਹਨ.