Punjab

ਭਾਜਪਾ ਨੇ ਉਖਾੜਿਆ ਖੁਰਚਣ ਵਾਲਾ ਨਹੁੰ- ਜਾਖੜPunjabkesari TV

4 years ago

ਜਲਾਲਾਬਾਦ- ਭਾਰਤੀ ਜਨਤਾ ਪਾਰਟੀ ਨੇ ਖੁਰਚਣ ਵਾਲੇ ਨਹੁੰ ਨੂੰ ਮਾਸ ਤੋਂ ਅੱਡ ਕਰ ਦਿੱਤਾ ਹੈ.ਹਰਿਆਣਾ ਦੀਆਂ ਚੋਣਾ ਨੇ ਅਕਾਲੀ ਦਲ ਨੂੰ ਗਠਜੋੜ ਦੀ ਹਕੀਕਤ ਤੋਂ ਜਾਨੂੰ ਕਰਵਾ ਦਿੱਤਾ ਹੈ.ਇਹ ਕਹਿਣਾ ਹੈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਜੋਕਿ ਜਲਾਲਾਬਾਦ ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.

NEXT VIDEOS