PUNJAB 2019

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤPunjabkesari TV

1 views 5 months ago

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤ 
ਦਿੱਲੀ ਦੇ ਏਮਜ਼ ਹਸਪਤਾਲ 'ਚ ਹੋਇਆ ਦਿਹਾਂਤ 
12.07  ਵਜੇ ਲਏ ਆਖਰੀ ਸਾਹ 
ਲੰਬੇਂ ਸਮੇਂ ਤੋਂ ਬੀਮਾਰ ਸਨ ਜੇਤਲੀ
9 ਅਗਸਤ ਤੋਂ ਏਮਜ਼ ਹਸਪਤਾਲ ਵਿਚ ਸਨ ਦਾਖਲ 
ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ ਜੇਤਲੀ