Punjab

Sukhjinder Randhawa ਤੇ Gurdaspur ਜੇਲ Administration'ਤੇ ਕੈਦੀ ਦੇ ਵੱਡੇ ਇਲਜ਼ਾਮPunjabkesari TV

4 years ago

#jagbani#hospital#PrisonAdministrator
ਹਵਾਲਾਤੀ ਨੇ ਜੇਲ੍ਹ ਸੁਪ੍ਰੀਡੈਂਟ ਅਤੇ ਡਿਪਟੀ ਜੇਲ੍ਹ ਸਕਿਓਰਿਟੀ ਤੇ ਲਗਾਏ ਗੰਭੀਰ ਦੋਸ਼
ਧਾਰਾ 302 ਤਹਿਤ ਜੇਲ 'ਚ ਬੰਦ ਹੈ ਗੁਰਬਾਜ ਸਿੰਘ
ਜੱਜ ਨੂੰ  ਸਵਾਲ ਪੁੱਛਣ 'ਤੇ ਸੁਪ੍ਰੀਡੈਂਟ ਨੇ ਕੀਤੀ ਕੁੱਟਮਾਰ : ਗੁਰਬਾਜ ਸਿੰਘ
ਹਸਪਤਾਲ 'ਚ ਕਰਵਾਇਆ ਜਾ ਰਿਹਾ ਗੁਰਬਾਜ ਦਾ ਇਲਾਜ
ਬਲਕਾਰ ਸਿੰਘ ਭੁੱਲਰ ਹਨ ਗੁਰਦਾਸਪੁਰ ਦੇ ਜੇਲ੍ਹ ਸੁਪ੍ਰੀਡੈਂਟ
ਭੁੱਲਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ
ਜੇਲ ਸੁਪ੍ਰੀਡੈਂਟ ਨੇ ਗੁਰਬਾਜ ਨੂੰ ਦੱਸਿਆ ਨਸ਼ੇੜੀ
ਗੁਰਬਾਜ ਸਿੰਘ ਲਗਾ ਰਿਹਾ ਝੂਠੇ ਦੋਸ਼ : ਜੇਲ ਸੁਪ੍ਰੀਡੈਂਟ