Punjab

ਕੀ ਹੈ ਜਗਮੀਤ ਦੇ ਪਰਿਵਾਰ ਦਾ ਪਿਛੋਕੜ ਤੇ ਕੀ ਕਹਿਣਾ ਹੈ ਓਨਾ ਬਾਰੇ ਪਿੰਡ ਵਾਸੀਆਂ ਤੋਂ ਸੁਣੋPunjabkesari TV

4 years ago

ਖੁਸ਼ੀ ਤੇ ਰੌਣਕਾਂ ਦੀਆਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਓ ਇਹ ਬਰਨਾਲਾ ਦੇ ਪਿੰਡ ਠੀਕਰੀਵਾਲ ਦੀਆਂ ਨੇ। ਠੀਕਰੀਵਾਲ ਪਿੰਡ ਜਗਮੀਤ ਸਿੰਘ ਦਾ ਜੱਦੀ ਪਿੰਡ ਹੈ। ਬੀਤੇ ਦਿੰਨੀ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ 24 ਸੀਟਾਂ ਜਿੱਤ ਜਗਮੀਤ ਨੇ ਸਿੱਖ ਕੌਮ ਤੇ ਪੰਜਾਬੀਆਂ ਦਾ ਨਾਂਅ ਵਿਸ਼ਵ ਪੱਧਰ 'ਤੇ ਰੋਸ਼ਨ ਕੀਤਾ ਹੈ। ਕੈਨੇਡਾ 'ਚ ਜਸਟਿਨ ਟਰੂਡੋ ਦੀ ਸਰਕਾਰ ਬਣਾਓਣ 'ਚ ਜਗਮੀਤ ਸਿੰਘ ਦਾ ਵੱਡਾ ਯੋਗਦਾਨ ਰਹੇਗਾ ਜਿਸ ਲਈ ਹੁਣ ਜਗਮੀਤ ਕਿੰਗ ਮੇਕਰ ਦੇ ਨਾਂਅ ਨਾਲ ਜਾਣੇ ਜਾ ਰਹੇ ਨੇ।

NEXT VIDEOS